ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਉੱਤਰ ਖੇਤਰ ਦੇ ਸੰਗਠਨ ਮੰਤਰੀ ਸ਼੍ਰੀ ਵਿਜੇ ਨੱਡਾ ਜੀ,ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਸ਼੍ਰੀ ਰਜਿੰਦਰ ਜੀ ਅਤੇ ਸਿੱਖਿਆ ਸਮਿਤੀ ਦੇ ਮਹਾਂ ਮੰਤਰੀ ਸ਼੍ਰੀ ਨਵਦੀਪ ਸ਼ੇਖਰ ਜੀ ਦਾ ਆਗਮਨ ਹੋਇਆ। ਪ੍ਰਬੰਧ ਸਮਿਤੀ ਨਾਲ ਬੈਠਕ ਕਰਦਿਆਂ ਸਕੂਲ ਬਾਰੇ ਚਰਚਾ ਕੀਤੀ ਅਤੇ ਪੌਧਾਰੋਪਣ ਵੀ ਕੀਤਾ। ਬੈਠਕ ਦੇ ਅੰਤ ਵਿਚ ਸਕੂਲ ਦੇ ਪੈਟਰਨ ਸ.ਰਵਿੰਦਰ ਸਿੰਘ ਵਰਮਾ ਜੀ,ਪ੍ਰਧਾਨ ਡਾ.ਅੰਜੂ ਗੋਇਲ ਜੀ,ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ,ਮੈਂਬਰ ਸ਼੍ਰੀ ਦਰਸ਼ਨ ਲਾਲ ਸ਼ੰਮੀ ਜੀ, ਸ਼੍ਰੀ ਕੁਨਾਲ ਬੱਬਰ ਜੀ, ਮਹਿਮਾਨ ਸ਼੍ਰੀ ਵਿਵੇਕ ਗੋਇਲ ਜੀ ਅਤੇ ਪ੍ਰਿੰਸੀਪਲ ਸ਼੍ਰੀ ਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਸ਼੍ਰੀਫਲ ਦੇ ਕੇ ਧੰਨਵਾਦ ਕੀਤਾ।

Facebook Link : Click Here

Share it :

Leave a Comment