ਸਰਵਹਿੱਤਕਾਰੀ ਵਿੱਦਿਆ ਮੰਦਰ ਮੌੜ ਮੰਡੀ ਵਿੱਚ ਕਰਵਾਈ ਗਈ ਸਾਲਾਨਾ ਖੇਡ ਮਿਲਣ

ਓਮ ਪ੍ਰਕਾਸ਼ ਬਚਨੀ ਦੇਵੀ ਸਰਵਹਿੱਤਕਾਰੀ ਵਿੱਦਿਆ ਮੰਦਰ ਮੌੜ ਮੰਡੀ ਵਿੱਚ Annual sports meet ਕਰਵਾਈ ਗਈ। ਜਿਸ ਵਿਚ ਪੀ੍ ਨਰਸਰੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਖੇਡਾਂ ਦੀ ਸ਼ੁਰੂਆਤ ਪਿ੍ੰਸੀਪਲ ਸਾਹਿਬ ਸਮੇਤ ਸਕੈਂਡਰੀ ਵਿੰਗ ਅਤੇ ਸ਼ਿਸ਼ੂ ਵਾਟਿਕਾ ਦੇ ਅਧਿਆਪਕਾ ਦੁਆਰਾ ਦੀਪ ਜਯੋਤੀ ਨਾਲ […]